- ਮੁੱਖ ਸਮੱਗਰੀ ਤੇ ਜਾਓ
- ਸਕ੍ਰੀਨ ਰੀਡਰ ਐਕਸੈਸ
- ਬੀਟਾ ਵਰਜਨ
ਕੀ ਤੁਸੀਂ ਇੱਕ
AtmanirbHERਨਿਵੇਸ਼ਕ?
ਬਜਟ ਬਣਾਉਣਾ ਹੈ, ਮਾਸਿਕ ਬੱਚਤ ਕਰਨੀ ਹੈ, ਜਾਂ ਚੰਗੀ ਡੀਲਸ ਦੀ ਉਡੀਕ ਹੈ?
ਤੁਹਾਨੂੰ ਕਿਸ ਚੀਜ਼ ਵਿੱਚ ਦਿਲਚਸਪੀ ਹੈ?
ਤੁਹਾਨੂੰ ਕਿਸ ਚੀਜ਼ ਵਿੱਚ ਦਿਲਚਸਪੀ ਹੈ?

ਆਪਣਾ ਲਿੰਗ ਚੁਣੋ
ਲਿੰਗ
AtmanirbHER ਨਿਵੇਸ਼ਕ ਪ੍ਰੋਜੈਕਟ ਸੀਡੀਐਸਐਲ ਆਈਪੀਐਫ ਵਲੋਂ ਇੱਕ ਸਮਾਜਿਕ ਪਹਿਲਕਦਮੀ ਹੈ ਜੋ ਹੋਰ ਔਰਤਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ. ਭਾਰਤ ਵਿੱਚ, ਲਗਭਗ 20% ਡੀਮੈਟ ਖਾਤਾ ਧਾਰਕ ਔਰਤਾਂ ਹਨ. ਸਾਡਾ ਉਦੇਸ਼ ਮਹਿਲਾ ਨਿਵੇਸ਼ਕਾਂ ਦੀ ਗਿਣਤੀ ਵਧਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਨਿਵੇਸ਼ ਲਈ ਲੋੜੀਂਦੇ ਹੁਨਰ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਉਨ੍ਹਾਂ ਨੂੰ ਸਿਰਫ਼ ਆਪਣੇ ਹੁਨਰ ਨਾਲ ਨਿਵੇਸ਼ ਸ਼ੁਰੂ ਕਰਨ ਦੀ ਲੋੜ ਹੈ.
